amplifier-lyrics Hindi

ਕਾਲੀਆ ਬਾਰੀਆ ਵੇ ਗੱਡੀਆ ਨੂ ਮੈਂ ਲਾਵਾSpeed ਮੈਂ 220 ਦੀ ਚਲਾਂਏ police ਦੇ ਸਾਮਨੇ ਮੈਂ ਨਈ ਰੁਕਦਾI am a night riderBreakਆ ਮਾਰ ਮਾਰ ਟਾਇਯਰ ਦੀ ਮੈਂ ਚੀਖ਼ ਕਢ ਦਾਸਾਰੇ ਲੋਕੀ ਤੱਕਦੇ ਵੀ ਕਿ ਹੋ ਗਿਆਲੱਗਦਾ ਵੀ ਅੱਜ ਮੇਰਾ ਦਿਲ ਰੁਕ ਗਿਆਓਹਨੂ ਮੈਂ ਪੁਛਦਾਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰ ਫਾਇਯਰਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰ ਫਾਇਯਰਗੱਡੀ ਮੇਰੀ ਤੈਨੂੰ ਹੀ ਆਵਾਜ਼ ਮਾਰਦੀ,Black leather ਸੀਟਾਂ ਉੱਤੇ ਆ ਬਿਹ ਨੀਤੈਨੂੰ ਵੇ ਮੈਂ ਸੈਰ ਕਰਾਵਾਂਗਾ ਵੇ ਨੀਪੂਰੀ ਦੁਨੀਆ ਦੀਕਿਹੰਦੀ ਗਰਮੀ ਵੀ ਲਗਦੀ ਹੈ ਸੀਨੇ ਨੀਪੀਝ ਗਈ ਵਿਹ ਕੂੜ੍ਤੀ ਪਸੀਨੇ ਦੀ40 ਡਿਗ੍ਰੀ ਸੀਡੀ ਧੁੱਪ ਪੈਂਦੀOn ਕਰਾ ਏਸੀਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰ ਫਾਇਯਰਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰ ਫਾਇਯਰਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾD.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇਇਕ ਵਾਰੀ ਆਵੇ ਮੂਡ ਬਣਾਵੇਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾD.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇਇਕ ਵਾਰੀ ਆਵੇ ਮੂਡ ਬਣਾਵੇਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰ ਫਾਇਯਰਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰ ਫਾਇਯਰਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰਨੀ ਗੱਡੀ ਸਾਡੀ ਬੈਜਾ ਨੀ ਜੱਟੀਏਨੀ ਦੂਰ ਤੈਨੂੰ ਲੈ ਜਾ ਵੇ ਅਡੀਏਨੀ woofer ਤੂ ਮੇਰੀ ਮੇਰੀਮੈਂ ਤੇਰਾ amplifier ਫਾਇਯਰ ਫਾਇਯਰਮੈਂ ਤੇਰਾ amplifier ਫਾਇਯਰ ਫਾਇਯਰਮੈਂ ਤੇਰਾ amplifier ਫਾਇਯਰ ਫਾਇਯਰਮੈਂ ਤੇਰਾ amplifier ਫਾਇਯਰ ਫਾਇਯਰਮੈਂ ਤੇਰਾ amplifier ਫਾਇਯਰ ਫਾਇਯਰ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.